nan
ਸੰਗ੍ਯਾ- ਕਬਾਦਾ. ਕਮਾਨਚਹ. ਚੋਟੀ ਕਮਾਣ.
ਫ਼ਾ. [کمتر] ਵਿ- ਬਹੁਤ ਘੱਟ.
nan
nan
ਫ਼ਾ. [کمترین] ਵਿ- ਅਤ੍ਯੰਤ ਹੀ ਘੱਟ. ਬਹੁਤ ਹੀ ਘਟੀਆ. "ਮਨ ਕਮੀਨ ਕਮਤਰੀਨ." (ਵਾਰ ਮਲਾ ਮਃ ੧)
ਸੰਗ੍ਯਾ- ਨ੍ਯੂਨਤਾ. ਕਮੀ. ਘਾਟਾ. ਹੇਠੀ. "ਕਿਮ ਕਮਤਾ ਅਪਨੀ ਚਹੈ." (ਗੁਪ੍ਰਸੂ) ੨. ਵਿ- ਕਮਾਇਆ. ਦੇਖੋ, ਕਮੱਤਾ. "ਸੋ ਡਰੈ ਜਿਨਿ ਪਾਪ ਕਮਤੇ." (ਬਿਹਾ ਛੰਤ ਮਃ ੪)
ਵਿ- ਕਮਾਇਆ. ਅਮਲ ਵਿੱਚ ਲਿਆਂਦਾ. "ਜੰਗਲ ਅੰਦਰ ਜਾਇਕੈ ਪਾਖੰਡ ਕਮੱਤਾ." (ਭਾਗੁ)
nan
nan
nan
ਦੇਖੋ, ਕਬੰਧ. "ਧਾਵਤ ਅੱਧ ਕਮੱਧ ਅਨੇਕਾ." (ਗ੍ਯਾਨ)