nan
ਸੰ. कमनीय ਵਿ- ਚਾਹਨੇ ਲਾਇਕ. ਜਿਸ ਦੀ ਕੰ (ਇੱਛਾ) ਕੀਤੀ ਜਾਵੇ। ੨. ਸੁੰਦਰ. ਮਨੋਹਰ.
ਫ਼ਾ. [کمبخت] ਵਿ- ਕਮ (ਘੱਟ) ਹੈ ਬਖ਼ਤ (ਭਾਗ) ਜਿਸ ਦਾ. ਬਦਨਸੀਬ. ਭਾਗਹੀਨ. ਮੰਦਭਾਗੀ.
ਫ਼ਾ. [کمبختی] ਸੰਗ੍ਯਾ- ਬਦਨਸੀਬੀ. ਭਾਗ੍ਯਹੀਨਤਾ.