Meanings of Punjabi words starting from ਧ

ਸੰ. ਧਨ੍ਯ. ਵਿ- ਸਲਾਹੁਣ ਲਾਇਕ਼. ਸ਼ਲਾਘਾ ਯੋਗ੍ਯ। ੨. ਧੁਨ੍ਯਵਾਨ. "ਧੰਨੁ ਜਣੇਦੀ ਮਾਇ." (ਸ੍ਰੀ ਮਃ ੩) ੩. ਸੰਗ੍ਯਾ- ਧਨ. ਦ੍ਰਵ੍ਹ੍ਹ੍ਯ. "ਅੰਨੁ ਧੰਨੁ ਬਹੁਤ ਉਪਜਿਆ." (ਵਾਰ ਗਉ ੨. ਮਃ ੫) ੪. ਡਿੰਗ. ਧਨੁ. ਧਨੁਖ. ਕਮਾਣ.


ਪ੍ਰਾ. धम्म. ਸੰਗ੍ਯਾ- ਧਰ੍‍ਮ (ਧਰਮ). ੨. ਅਨੁ. ਕਿਸੇ ਭਰੀ ਚੀਜ ਦੇ ਡਿੱਗਣ ਤੋਂ ਹੋਇਆ ਧਮਾਕਾ.


ਇੱਕ ਖਤ੍ਰੀ ਜਾਤਿ। ੨. ਇੱਕ ਤਖਾਣ ਜਾਤਿ.