ਸੰ. ਕ੍ਸ਼ੀਵ. ਵਿ- ਮਦਮੱਤ. ਮਤਵਾਲਾ. ਮਖ਼ਮੂਰ. ਖੀਵਾ. "ਉਹੀ ਪੀਓ ਉਹੀ ਖੀਓ." (ਗਉ ਮਃ ੫) ੨. ਸੰ. ਕ੍ਸ਼ਯ. ਨਾਸ਼. "ਸਹਿਜੇ ਬਿਖਿਆ ਭਈ ਖੀਓ." (ਆਸਾ ਮਃ ੫)
ਸੰਗ੍ਯਾ- ਲੱਜਾ. ਸ਼ਰਮ। ੨. ਰੋਸ. ਗੁੱਸਾ। ੩. ਸੰ. किष्क ਕਿਸ੍ਕ. ਵਿ- ਨਸ੍ਟ. "ਆਜ ਕਾਲ ਮੇ ਹੋਤ ਖੀਸ." (ਗੁਵਿ ੧੦)
ਫ਼ਾ. [کیِسہ] ਕੀਸਹ. ਸੰਗ੍ਯਾ- ਕੁੜਤੇ ਕੋਟ ਆਦਿਕ ਦੀ ਜੇਬ (ਗੁੱਥੀ).
nan
nan
nan
nan
ਦੇਖੋ, ਖਿਚੜੀ. "ਖੂਬ ਖਾਨਾ ਖੀਚਰੀ" (ਸ. ਕਬੀਰ)
ਸੰਗ੍ਯਾ- ਦੇਖੋ, ਖੀਚ। ੨. ਅੰਤਰਾ. ਵਿੱਥ. ਭੇਦ. "ਬੀਚ ਨਾ ਖੀਚਾ, ਹਉ ਤੇਰਾ ਤੂੰ ਮੋਰਾ." (ਬਿਲਾ ਮਃ ੫)
ਸੰਗ੍ਯਾ- ਅਪ੍ਰਸੰਨਤਾ. ਨਾਰਾਜਗੀ. ਦੇਖੋ, ਖਿਝ.
ਕ੍ਰਿ- ਨਾਰਾਜ ਹੋਣਾ. ਖਿਝਣਾ.