Meanings of Punjabi words starting from ਧ

ਵਿ- ਧਰਮੀ. ਧਰ੍‍ਮਵਾਨ. ਦੇਖੋ, ਧੰਮ। ੨. ਧਾਮ (ਘਰ) ਕਰਕੇ. ਦੇਖੋ, ਕੁੜਿਈਂ। ੩. ਪੇਠੋ, ਸੰਗ੍ਯਾ- ਸਵੇਰ ਦਾ ਵੇਲਾ. ਤੜਕਾ. "ਉੱਤੋਂ ਹੋਈ ਧੰਮੀ, ਦਹੀ ਨਹੀਂ ਜੰਮੀ." (ਲੋਕੋ)


ਵਿ- ਧਿਕ੍ਰਿਤ. ਧਿਕਾਰਿਆ. ਲਾਨਤ ਕੀਤਾ. ਮਲਊਨ. ਦੇਖੋ, ਧਰਕਟ. "ਤਿਸ ਨਾਮ ਪਰਿਓ ਹੈ ਧ੍ਰਕਟੀ." (ਦੇਵ ਮਃ ੪)