Meanings of Punjabi words starting from ਟ

ਸੰਗ੍ਯਾ- ਪਟਬੀਜਨਾ. ਖਦ੍ਯੋਤ. ਜੁਗਨੂ. "ਸੂਰਜ ਜੋਤਿ ਨ ਹੋਇ ਟਣਾਣੈ." (ਭਾਗੁ) ਦੇਖੋ, ਖਦ੍ਯੋਤ ਅਤੇ ਜੁਗਨੂ.


ਅਨੁ. ਟਨ ਟਨ ਸ਼ਬਦ. ਘੰਟੇ ਆਦਿ ਦੀ ਧੁਨਿ। ੨. ਅੰ. Ton. ਅਠਾਈ ਮਣ ਪੱਕਾ ਤੋਲ.


ਦੇਖੋ, ਟਣਾਣਾ, ਖਦ੍ਯੋਤ ਅਤੇ ਜੁਗਨੂ.