Meanings of Punjabi words starting from ਢ

ਵਿ- ਸਾਰ੍‍ਧ ਦ੍ਵਯ. ਅਢਾਈ. ਅਰ੍‍ਧਦ੍ਵਯ. 2½.


ਦੇਖੋ, ਢਈਆ.


ਦੇਖੋ, ਖਤ੍ਰੀ.


ਮਿਲਣ ਭਜਣ ਇਹ ਸਾਰੇ ਦੋਇ। ਲੜ ਮਰ ਮੁੱਕਣ ਅੱਧਾ ਸੋਇ." (ਪ੍ਰਾਪੰਪ੍ਰ)


ਢੂਹ- ਆਸਨ. ਢੋਹ- ਆਸਨ. ਸਹਾਰਾ. ਟੇਕ। ੨. ਤਕੀਆ.


ਸੰਗ੍ਯਾ- ਨਦੀ ਦੇ ਵੇਗ ਨਾਲ ਪਿਆ ਹੋਇਆ ਖਾਰ। ੨. ਢਹਿਣ ਦਾ ਭਾਵ. ਗਿਰਾਉ। ੩. ਧਾਹ. "ਢਾਹਾਂ ਮਾਰਨ ਹੋਇ ਨਿਸੰਗੈ." (ਭਾਗੁ).