Meanings of Punjabi words starting from ਨ

ਦੇਖੋ, ਨਾਸੂਰ. "ਰਹੈ ਵ਼ਿਕਾਰ ਨਸੂਰ ਸਦਾਈ." (ਨਾਪ੍ਰ)


ਫ਼ਾ. [نشیب] ਸੰਗ੍ਯਾ- ਨਿਵਾਣ. ਢਲਵਾਣ. ਨੀਵਾਂ ਅਸਥਾਨ.