ਦੇਖੋ, ਪੋਦੀਨਾ.
nan
ਦੇਖੋ, ਪਦ.
ਸੰਗ੍ਯਾ- ਪੰਕ੍ਤਿ. "ਸੁਭੰਤ ਦੰਤ ਪਦੁਕੰ." (ਗ੍ਯਾਨ) ਦੰਦਾਂ ਦੀ ਪੰਕ੍ਤਿ. ਇਹ ਅਜਾਣ ਲਿਖਾਰੀ ਦਾ ਲਿਖਿਆ ਪਾਠ ਹੈ. ਸ਼ੁੱਧ ਪਾਠ ਪੱਤਕੰ ਹੈ. ਦੇਖੋ, ਪੱਤਕ.
ਪਦ ਅਤੇ ਪਦਾ ਦਾ ਬਹੁਵਚਨ. ਦੇਖੋ, ਦੁਪਦੇ, ਚਉਪਦੇ ਆਦਿ.