ਦੇਖੋ, ਕਮਲਾਕੰਤ. "ਕਮਲਾਪਤਿ ਕਵਲਾ ਨਹੀ ਜਾਨਾ." (ਧਨਾ ਕਬੀਰ)
nan
ਦੇਖੋ, ਪਦਮਾਵਤੀ ਦਾ ਰੂਪ (ਅ)
ਵਿ- ਦੀਵਾਨੀ. ਸਿਰੜੀ। ੨. ਸੰਗ੍ਯਾ- ਕੰਬਲ. "ਲੈ ਕਮਲੀ ਚਲਿਓ ਪਲਟਾਇ." (ਭੈਰ ਨਾਮਦੇਵ) ੩. ਸੰ. कमलिन् ਬ੍ਰਹਮਾ.
ਦੇਖੋ, ਅਲਮਸਤ.
nan
ਸੰਗ੍ਯਾ- ਬ੍ਰਹਮਾ। ੨. ਕਮਲਾ (ਲਕ੍ਸ਼੍ਮੀ) ਦਾ ਈਸ਼ (ਸ੍ਵਾਮੀ) ਵਿਸਨੁ। ੩. ਮਾਇਆਪਤਿ ਕਰਤਾਰ.
ਕਮਲ ਦੀ ਹੈ. "ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ." (ਸ੍ਰੀ ਅਃ ਮਃ ੧)
ਪਹਾੜ ਦੀ ਘੁੱਗੀ, ਜੋ ਸੰਦਲੀ ਰੰਗ ਦੀ ਕਬੂਤਰ ਦੇ ਕੱਦ ਦੀ ਹੁੰਦੀ ਹੈ. ਇਸ ਦਾ ਲੋਕ ਸ਼ਿਕਾਰ ਕਰਦੇ ਹਨ. ਮਾਸ ਹਰੀਅਲ ਜੇਹਾ ਹੁੰਦਾ ਹੈ.