Meanings of Punjabi words starting from ਫ

ਦੇਖੋ, ਫੰਦਕ। ੨. ਮਾਹੀਗੀਰ। ੩. ਸ਼ਿਕਾਰੀ, ਜੋ ਫੰਧਾ ਲਾਕੇ ਜੀਵ ਫਾਹੁੰਦਾ ਹੈ.


ਸੰਗ੍ਯਾ- ਬੰਧਨ. ਪਾਸ਼. "ਜਉ ਆਇਪਰੈ ਜਮਫੰਧੁ." (ਬਾਵਨ)


ਦੇਖੋ, ਫਨ.


ਵਿ- ਫਨ ਵਾਲਾ, ਵਾਲੀ। ੨. ਫਨ (ਛਲ) ਸਹਿਤ. "ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ." (ਬਿਲਾ ਕਬੀਰ) ੩. ਦੇਖੋ, ਫਾਨੀ.