Meanings of Punjabi words starting from ਜ

ਸੰ. ਯੁਵਨ੍‌. ਫ਼ਾ. [جوان] ਸੰਗ੍ਯਾ ਅਤੇ ਵਿ- ਯੁਵਾ ਅਵਸ੍‍ਥਾ ਵਾਲਾ.


ਜਵਾਨ ਦਾ ਬਹੁਵਚਨ.


ਫ਼ਾ. [جوانی] ਸੰਗ੍ਯਾ- ਯੌਵਨ. ਤਰੁਣਾਈ.


ਦੇਖੋ, ਜਬਾਬ.; ਦੇਖੋ, ਜਵਾਬ. "ਸਕੈ ਜ੍ਵਾਬ ਦੈ ਨਾ ਹਨੇ ਸੂਰ ਲੱਜੰ." (ਵਿਚਿਤ੍ਰ)