Meanings of Punjabi words starting from ਨ

ਸਿੰਧੀ. ਵਿ- ਅਖੰਡ. ਕ੍ਸ਼ੀਣਤਾ ਰਹਿਤ.


ਦੇਖੋ, ਨਾਜੁ। ੨. ਫ਼ਾ. [ناز] ਨਾ. ਸੰਗ੍ਯਾ- ਲਾਡ. ਪਿਆਰ। ੩. ਹਾਵਭਾਵ. ਨਖ਼ਰਾ.


ਫ਼ਾ. [نازداں] ਵਿ- ਲਾਡ ਪਿਆਰ ਜਾਣਨ ਵਾਲਾ। ੨. ਹਾਵ ਭਾਵ ਦਾ ਗ੍ਯਾਤਾ.