Meanings of Punjabi words starting from ਭ

ਦੇਖੋ, ਭਨਕ ਅਤੇ ਭਿਣਕ.


ਦੇਖੋ, ਭਿੰਕਾਰ.


ਸੰ. पक्षमन्. ਪਕ੍ਸ਼੍‌ਹ੍ਹਮਨ੍‌. ਸੰਗ੍ਯਾ- ਨੇਤ੍ਰ ਦੀ ਪਲਕ ਭਿੱਫਣ.


ਅਭਿਪ੍ਰਾਯ. ਆਸ਼ਯ. ਮਕਸਦ. "ਕਵਨ ਲਖੈ ਭਿਪ੍ਰਾਯ ਤੁਮਾਰਾ." (ਗੁਪ੍ਰਸੂ)


ਦੇਖੋ, ਭਿਪਣ.


ਵਿ- ਭਯ ਨਾਲ ਭਰਿਆ ਹੋਇਆ. ਵ੍ਯਾਕੁਲ. ਘਬਰਾਇਆ ਹੋਇਆ। ੨. ਭ੍ਰਿ (ਧਾਰਣ) ਭਰ (ਜੰਗ). ਭ੍ਰਿਭਰ ਯੁੱਧ ਦੇ ਮੋਢੀ. ਜੰਗ ਦੇ ਮੁਖੀ. "ਭਿਭਰੇ ਭਈਰਵ ਭੀਮ ਅਨੇਕਾ." (ਚੰਡੀ ੨) ੩. ਭਯ ਨੂੰ ਪੁਸ੍ਟ ਕਰਨ ਵਾਲਾ ਭਯੰਕਰ.


ਦੇਖੋ, ਭਿਰਨਾ.