nan
ਫ਼ਾ. [نازان] ਵਿ- ਲਾਡ ਕਰਨ ਵਾਲਾ.
ਅ਼. [ناظم] ਨਾਜਿਮ. ਵਿ- ਨਜਮ (ਇੰਤਜਾਮ) ਕਰਨ ਵਾਲਾ. ਪ੍ਰਬੰਧਕਰਤਾ। ੨. ਸੰਗ੍ਯਾ- ਜ਼ਿਲੇ ਅਥਵਾ ਦੇਸ਼ ਦਾ ਇੰਤਜਾਮ ਕਰਨ ਵਾਲਾ. ਅਹ਼ੁਦੇਦਾਰ। ੩. ਨਜਮ (ਛੰਦ) ਬਣਾਉਣ ਵਾਲਾ, ਕਵਿ.
ਅ਼. [نازِل] ਵਿ- ਉਤਰਿਆ. ਉਤਰਿਆ- ਹੋਇਆ। ੨. ਉਤਰਣ ਵਾਲਾ। ੩. ਘਟੀਆ.
nan
nan
ਸੰਗ੍ਯਾ- ਅਨਾਜ. ਅੰਨ. "ਮਨ ਦਾਸ ਨਾਜੁ, ਟਕਾ ਚਾਰ ਗਾਂਠੀ." (ਸਾਰ ਕਬੀਰ) "ਨਾਨਾ ਬਿਧਿ ਕੋ ਨਾਜੁ." (ਸ. ਕਬੀਰ)
ਫ਼ਾ. [نازُک] ਵਿ- ਕੋਮਲ. ਮੁਲਾਇਮ। ੨. ਪਤਲਾ. ਮਹੀਨ। ੩. ਖ਼ਤ਼ਰਨਾਕ, ਜਿਵੇਂ- "ਜ਼ਮਾਨਾ ਵਡਾ ਨਾਜ਼ੁਕ ਹੈ."
ਸੰ. ਸੰਗ੍ਯਾ- ਨ੍ਰਿਤ. ਨਾਚ। ੨. ਨਕ਼ਲ. ਸ੍ਵਾਂਗ. "ਸੁਖ ਨਾਹੀ ਪੇਖੇ ਨਿਰਤ ਨਾਏ." (ਭੈਰ ਮਃ ੫)
nan