Meanings of Punjabi words starting from ਜ

ਕ੍ਰਿ. ਵਿ- ਜੇਹਾ. ਜੈਸਾ.

ਇੱਕ ਜੱਟ ਗੋਤ੍ਰ। ੨. ਜਵੰਧੇ ਗੋਤ ਵਾਲਿਆਂ ਦਾ ਵਸਾਇਆ ਪਿੰਡ.

ਸੰ. ਜਡ਼. ਵਿ- ਅਚੇਤਨ। ੨. ਮੂਰਖ. ਜੜ੍ਹ. "ਜੜ ਬਾਮਨ ਇਨ ਰਸਨ ਕੋ ਜਾਨੈ ਕਹਾਂ ਉਪਾਇ." (ਕ੍ਰਿਸਨਾਵ) ੩. ਜੜ. ਮੂਲ ੪. ਨਿਉਂ ਬੁਨਿਯਾਦ। ੫. ਦੇਖੋ, ਜੜਨਾ.

ਸੰਗ੍ਯਾ- ਜਾਡ੍ਯ. ਜੜ੍ਹਤਾ. ਮੂਰਖਤਾ। ੨. ਅਚੇਤਨਤਾ। ੩. ਵਿ- ਜੜਨ ਵਾਲਾ.

ਕ੍ਰਿ- ਜਟਿਤ ਕਰਨਾ. ਜਟਨ. ਕਿਸੀ ਵਸਤੁ ਨੂੰ ਕਿਸੇ ਚੀਜ਼ ਵਿੱਚ ਠੋਕਕੇ ਬੈਠਾਉਣਾ.