nan
ਕ੍ਰਿ- ਤੋਯਕਣ ਦਾ ਗਿਰਨਾ. ਚੁਇਣਾ. ਤ੍ਰਪਕਣਾ। ੨. ਫਲ ਦਾ ਸ਼ਾਖਾ ਤੋਂ ਪੱਕਕੇ ਡਿਗਣਾ.
ਕ੍ਰਿ- ਟਪੂਸੀ ਮਾਰਨੀ. ਉਛਲਣਾ. ਕੁੱਦਣਾ. "ਨਚਿ ਨਚਿ ਟਪਹਿ ਬਹੁਤ ਦੁਖ ਪਾਵਹਿ." (ਗਉ ਮਃ ੩)