Meanings of Punjabi words starting from ਫ

ਸੰ. स्फट्. ਧਾ- ਖਿੜਨਾ, ਪਾਟਣਾ। ੨. ਸੰਗ੍ਯਾ- ਸ੍‌ਫੁਟਨ. ਫਟਕੇ (ਪਾਟਕੇ) ਨਿਕਲਣਾ। ੩. ਪਾਟਣਾ.


ਵਿ- ਜ਼ਖ਼ਮੀ. ਘਾਇਲ.


ਅਨੁ. ਪਛਾੜਨ ਤੋਂ ਉਪਜੀ ਧੁਨਿ. "ਫਟਾਕੈਂ ਗਜਾਨੈ." (ਗ੍ਯਾਨ)