Meanings of Punjabi words starting from ਕ

ਸੰ. ਵਿ- ਸੁੰਦਰ. ਮਨਭਾਵਨ। ੨. ਦੇਖੋ, ਕਮਰ.


ਦੇਖੋ, ਕਰਤਾਲ.


ਅ਼. [قے] ਉਛਾਲੀ. ਵਮਨ. ਡਾਕੀ. ਦੇਖੋ, ਛਰਦਿ.


ਅ਼. [قیاس] ਸੰਗ੍ਯਾ- ਅਨੁਮਾਨ. ਅਟਕਲ। ੨. ਵਿਚਾਰ. ਖ਼ਿਆਲ


ਕ੍ਰਿ. ਵਿ- ਅੰਦਾਜ਼ਨ. ਅਟਕਲ ਸੇ. ਅਨੁਮਾਨ ਤੋਂ.


ਅ਼. [قیافہ] ਸ਼ਕਲ ਸੂਰਤ ਤੋਂ ਅੰਦਰੂਨੀ ਗੁਣ ਭਾਵ ਆਦਿ ਜਾਣਨ ਦੀ ਕ੍ਰਿਯਾ.