Meanings of Punjabi words starting from ਕ

ਅ਼. [قیام] ਕ਼ਾਯਮੀ. ਇਸਥਿਤੀ। ੨. ਖੜੇ ਹੋਣਾ.

ਅ਼. [قیامت] ਸੰਗ੍ਯਾ- ਇਸਥਿਤੀ. ਕ਼ਾਯਮੀ. ਮੁਸਲਮਾਨਾਂ ਦੇ ਮਤ ਅਨੁਸਾਰ ਪ੍ਰਲੈ ਹੋਣ ਪਿੱਛੋਂ ਮੁਰਦੇ ਉਠ ਖੜੇ (ਕ਼ਾਯਮ) ਹੋਣਗੇ, ਇਸ ਲਈ ਅੰਤਲੇ ਦਿਨ ਸ਼ਰੀਰ ਵਿੱਚ ਰੂਹਾਂ ਦੀ ਕ਼ਾਯਮੀ ਦਾ ਨਾਉਂ ਕ਼ਯਾਮਤ ਹੋ ਗਿਆ ਹੈ. "ਕਯਾਮਤ ਕੇ ਹੀ ਦਿਵਸ ਮੇ ਸਭੋ ਨਬੇੜਾ ਹੋਇ." (ਮਗੋ) ਕ਼ੁਰਾਨ ਸੂਰਤ ੩੨ ਆਯਤ ੫. ਵਿੱਚ ਲਿਖਿਆ ਹੈ ਕਿ ਆਦਮੀਆਂ ਦੇ ਹਜ਼ਾਰ ਵਰ੍ਹੇ ਦਾ ਇੱਕ ਦਿਨ ਪ੍ਰਲੈ ਦੇ ਅੰਤ ਹੋਵੇਗਾ, ਜਿਸ ਵਿੱਚ ਜੀਵਾਂ ਦੇ ਸ਼ੁਭ ਅਸ਼ੁਭ ਕਰਮਾਂ ਦਾ ਫੈਸਿਲਾ ਖੁਦਾ ਕਰੇਗਾ.

ਸੰ. ਸੰਗ੍ਯਾ- ਹੱਥ. "ਕਰ ਕੰਪਹਿ ਸਿਰ ਡੋਲ." (ਜੈਤ ਛੰਤ ਮਃ ੫) "ਕਰ ਕਰਿ ਟਹਲ ਰਸਨਾ ਗੁਣ ਗਾਵਉ." (ਗਉ ਮਃ ੫) ਹੱਥਾਂ ਨਾਲ ਕਰਕੇ ਸੇਵਾ। ੨. ਕਿਰਣ. "ਚੰਡ ਕੇ ਬਾਨ ਕਿਧੌਂ ਕਰ ਭਾਨਹਿ ਦੇਖਕੈ ਦੈਤ ਗਈ ਦੁਤਿ ਦੀਆ." (ਚੰਡੀ ੧) ੩. ਮੁਆਮਲਾ. ਮਹਿਸੂਲ. ਟੈਕਸ. ਦੇਖੋ, ਕਰੁ ੨.। ੪. ਹਾਥੀ ਦੀ ਸੁੰਡ. "ਕੁੰਚਰੁ ਤਦੂਐ ਪਕਰਿ ਚਲਾਇਓ ਕਰ ਊਪਰੁ ਕਢਿ ਨਿਸਤਾਰੇ." (ਨਟ ਅਃ ਮਃ ੪) ੫. ਓਲਾ. ਗੜਾ। ੬. ਵਿ- ਕਰਨੇ ਵਾਲਾ. ਜੈਸੇ, ਸੁਖਕਰ, ਦੁਸਕਰ ਆਦਿ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ.#੭. ਪ੍ਰਤ੍ਯ- ਕੀ. ਕਾ. ਦਾ. "ਜਾ ਕਰ ਰੂਪ ਰੰਗ ਨਹਿ ਜਨਿਅਤ." (ਹਜਾਰੇ ੧੦) ੮. ਕਲ (ਚੈਨ) ਦੀ ਥਾਂ ਭੀ ਕਰ ਸ਼ਬਦ ਆਇਆ ਹੈ. "ਪਰਤ ਨ ਛਿਨ ਕਰ." (ਚਰਿਤ੍ਰ ੨੭੮) ੯. ਦੇਖੋ, ਕੜ. "ਕਰ ਤੋਰ੍ਯੋ ਜਿਸ ਨੇ ਨਿਜ ਹਾਥ." (ਗੁਪ੍ਰਸੂ) ੧੦. ਕਰਨਾ ਕ੍ਰਿਯਾ ਦਾ ਅਮਰ. ਸੰ. ਕੁਰੁ. "ਕਰ ਮਿਤ੍ਰਾਈ ਸਾਧ ਸਿਉਂ." (ਆਸਾ ਮਃ ੫)

ਦੇਖੋ, ਕਰਣਾ. "ਕਰਉ ਸੇਵਾ ਗੁਰੁ ਲਾਗਉ ਚਰਨ." (ਧਨਾ ਅਃ ਮਃ ੫) ੨. ਸੰਗ੍ਯਾ- ਕਰਮ. ਕ਼ਦਮ. ਡਿੰਘ. ਡੇਢ ਗਜ਼ ਪ੍ਰਮਾਣ. "ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ." (ਪ੍ਰਭਾ ਅਃ ਮਃ ੧) ੩. ਕਰਉਂ. ਕਰਦਾ ਹਾਂ.

ਦੇਖੋ, ਕਰੌਤੀ.

ਦੇਖੋ, ਕਰੌਲੀ.

ਸੰ. ਕਰਜ. ਨਹੁੰ. ਨਾਖ਼ੂਨ, ਜੋ ਕਰ (ਹੱਥ) ਤੋਂ ਪੈਦਾ ਹੁੰਦਾ ਹੈ. "ਹਰਨਾਖਸ ਫਾਰੇ ਕਰਆਜ." (ਸਵੈਯੇ ਮਃ ੪. ਕੇ)

ਦੇਖੋ, ਕਰੈਯਾ.