ਦੇਖੋ, ਖੁਰਗੀਰ.
nan
ਖੋਜਤ. ਖੋਜਦਾ। ੨. ਫ਼ਾ. [خُجت] ਖ਼ੁਜਤ, ਅਥਵਾ ਖ਼ਜਤ.¹ ਸੰਗ੍ਯਾ- ਕਾਮਚੇਸ੍ਟਾ. "ਖੁਜਤ ਤੁਰਕ ਨਾ ਕੀਜਿਯੇ." (ਗੁਪ੍ਰਸੂ) ਭਾਵ- ਵੇਸ਼੍ਯਾ ਆਦਿ ਨਾਲ ਕਾਮਭੋਗ ਨਾ ਕਰੀਏ.
ਦੇਖੋ, ਖਾਜ ੨.
ਵਿ- ਖੋਜਣ ਵਾਲਾ. ਖੋਜੀ. "ਖੋਜ ਥਕੇ ਸਭ ਹੀ ਖੁਜੀਆ." (ਅਕਾਲ)