nan
ਸਰਵ- ਜਿਸ. "ਜਾ ਦਿਨਿ ਬਿਸਰੈ ਪ੍ਰਾਨ ਸੁਖੁਦਾਤਾ, ਸੋ ਦਿਨੁ ਜਾਤ ਅਜਾਏ." (ਗਉ ਮਃ ੫) ੨. ਵ੍ਯ- ਯਦਿ. ਜਾਂ. ਅਗਰ. ਜੇ. "ਜਾ ਪਤਿ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ." (ਆਸਾ ਮਃ ੧) ੩. ਕ੍ਰਿ. ਵਿ- ਜਬ. ਜਿਸ ਵੇਲੇ. "ਜਾ ਆਪਿ ਕ੍ਰਿਪਾਲ ਹੋਵੈ ਹਰਿ ਸੁਆਮੀ." (ਵਾਰ ਬਿਹਾ ਮਃ ੪) ੪. ਸੰ. ਸੰਗ੍ਯਾ- ਮਾਤਾ. ਮਾਂ। ੫. ਦੇਵਰ ਦੀ ਇਸਤ੍ਰੀ. ਦੇਰਾਨੀ। ੬. ਵਿ- ਪੈਦਾ ਹੋਈ. ਉਤਪੰਨ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ. ਜਿਵੇਂ- ਜਨਕਜਾ, ਗਿਰਿਜਾ ਆਦਿ। ੭. ਫ਼ਾ. [جا] ਥਾਂ. ਜਗਾ. "ਕਿ ਸਰਬਤ੍ਰ ਜਾ ਹੋ." (ਜਾਪੁ) ੮. ਬਜਾ (ਜਗਾਸਿਰ) ਦਾ ਸੰਖੇਪ। ੯. ਸਿੰਧੀ. ਦਾ. ਕਾ. ਦੇਖੋ, ਮਹਿੰਜਾ। ੧੦. ਜਾਣਾ ਕ੍ਰਿਯਾ ਦਾ ਅਮਰ. ਜਾਹ.

ਸੰਗ੍ਯਾ- ਉਤਪੱਤਿ. ਜਨਮ ੨. ਜਾਵੇ. ਦੂਰ ਹੋਵੇ. ਜਾਵੇਂ. "ਮੋਹਣੀਆਂ ਇਸਤਰੀਆਂ ਹੋਵਨਿ ਨਾਨਕ ਸਭੋ ਜਾਉ." (ਵਾਰ ਮਾਝ ਮਃ ੧) ੩. ਜਾਂਉਂ. ਜਾਵਾਂ. "ਜਾਉ ਨ ਜਮ ਕੈ ਘਾਟ." (ਮਲਾ ਮਃ ੫)
nan
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ.
ਪੈਦਾ ਕੀਤਾ. ਉਪਜਾਇਆ. "ਧਨੁ ਜਨਨੀ ਜਿਨਿ ਜਾਇਆ." (ਸ੍ਰੀ ਮਃ ੩) ੨. ਪੈਦਾ ਹੋਇਆ. ਉਪਜਿਆ. "ਨਾ ਓਹ ਮਰੈ ਨ ਜਾਇਆ." (ਭੈਰ ਮਃ ੩) ੩. ਸੰ. ਜਾਯਾ. ਮਾਤਾ. ਮਾਂ। ੪. ਜੋਰੂ. ਭਾਰਯਾ. ਵਹੁਟੀ. ਦੇਖੋ, ਜਾਯਾ ਨੰਃ ੧. "ਤਹ ਮਾਤ ਨ ਬੰਧੁ ਨ ਮੀਤ ਨ ਜਾਇਆ." (ਮਾਰੂ ਮਃ ੫) ੫. ਅ਼. [ضاعِع] ਜਾਇਅ਼. ਵਿ- ਵ੍ਯਰਥ. ਨਿਸਫਲ। ੬. ਖ਼ਰਾਬ. ਨਿਕੰਮਾ.