Meanings of Punjabi words starting from ਜ

ਜਨਮਕੇ. ਪੈਦਾ ਹੋਕੇ. "ਜੀਵਣੁ ਮਰਣਾ ਜਾਇਕੈ." (ਸ੍ਰੀ ਮਃ ੧) ੨. ਜਾਕੇ. ਪਹੁਚਕੇ. "ਜਾਇਕੈ ਬਾਤ ਬਖਾਨੀ." (ਗੁਪ੍ਰਸੂ)


ਜਾਂਦਾ ਸੀ. ਜਾਤਾ ਥਾ. "ਹਜ ਕਾਬੈ ਹਉ ਜਾਇਥਾ." (ਸ. ਕਬੀਰ)


ਫ਼ਾ [جائیداد] ਮਾਲ. ਅਸਬਾਬ. ਧਨ ਸੰਪੱਤਿ.