nan
nan
ਵਿ- ਪਰਵਤ ਦੇ ਆਕਾਰ ਦਾ. "ਗਜਰਾਜ ਪੱਬਾਕਾਰ." (ਪਾਰਸਾਵ)
ਸੰਗ੍ਯਾ- ਪਰਵਤ ਦੀ ਪੁਤ੍ਰੀ ਪਾਰਵਤੀ. "ਪਾਪਾ ਪਾਵਿਤ੍ਰੀ ਪੱਬਾਣੀ." (ਦੱਤਾਵ) ੨. ਵਿ- ਪਹਾੜਨ. ਪਹਾੜ ਦੀ.
nan
nan
ਪਹਾੜਾਂ ਦੇ ਭੇਦਨ (ਪਾੜਨ) ਵਾਲੀ ਨਦੀ, ਉਸ ਦਾ ਸ੍ਵਾਮੀ ਵਰੁਣ, ਉਸ ਦਾ ਸ਼ਸਤ੍ਰ ਪਾਸ਼ (ਫਾਹੀ). (ਸਨਾਮਾ)
nan
ਦੇਖੋ, ਪਖਾਣ.