Meanings of Punjabi words starting from ਜ

ਅ਼. [ذاکر] ਜਾਕਿਰ. ਵਿ- ਜਿਕਰ ਕਰਨ ਵਾਲਾ। ੨. ਸਿਮਰਣ ਕਰਨ ਵਾਲਾ. ਨਾਮ ਜਪਣ ਵਾਲਾ.

ਜਾਂਕੇ- ਅਬ- ਸੀਸ ਪੁਰ. "ਜਾਕੈ ਬਸੀਸਿ ਧਰਿਓ ਗੁਰਿ ਹਥੁ." (ਸਵੈਯੇ ਮਃ ੪. ਕੇ)

ਸੰਗ੍ਯਾ- ਜਾਮਣ. ਦੁੱਧ ਜਮਾਉਣ ਦੀ ਲਾਗ। ੨. ਹਿੰ. ਅਗਨਿ. "ਜਾਗ ਜਰਾਵਤ ਨਗਰ ਕੋ." (ਵ੍ਰਿੰਦ) ੨. ਦੇਖੋ, ਯਾਰਾ। ੪. ਜਾਗਰਣ. ਜਾਗਣ ਦਾ ਭਾਵ। ੫. ਜਗਹ. ਸ੍‍ਥਾਨ। ੬. ਫ਼ਾ. [زاغ] ਜ਼ਾਗ਼. ਕਾਉਂ. ਕਾਗ.