nan
ਦੇਖੋ, ਭੁਜੰਗ ਅਤੇ ਭੁਜੰਗਮ. "ਮਾਇਆ ਭੁਅੰਗ ਬਿਖ ਚਾਖਾ." (ਜੈਤ ਮਃ ੪) ੨. ਭਜੰਗਮਾ ਨਾੜੀ. "ਨਿਵਲਿ ਭੁਅੰਗਮ ਸਾਧੇ." (ਸੋਰ ਅਃ ਮਃ ੫) "ਬੇਧੀਅਲੇ ਚਕ੍ਰਭੁਅੰਗਾ." (ਰਾਮ ਕਬੀਰ) ਪ੍ਰਾਣਾਂ ਦੇ ਬਲ ਭੁਜੰਗਮਾ ਨਾੜੀ ਦਾ ਚਕ੍ਰ ਵੇਧਨ ਕੀਤਾ.
nan
ਕ੍ਰਿ- ਭ੍ਰਮਾਉਣਾ. ਘੁਮਾਉਣਾ। ੨. ਲੋਟਾਨਾ. ਮੋੜਨਾ.
nan
nan
ਸੰ. ਭੂਪਾਲ. ਪ੍ਰਿਥਿਵੀ ਦੀ ਪਾਲਨਾ ਕਰਨ ਵਾਲਾ ਰਾਜਾ. "ਦਯਾਸਿੰਧੁ ਰਘੁਰਾਜ ਭੁਆਰਾ." (ਰਘੁਰਾਜ)
nan