Meanings of Punjabi words starting from ਰ

ਰਕ੍ਤ (ਲਾਲ) ਹੋਏ. ਦੇਖੋ, ਬਰਦਪਤਿ। ੨. ਰਤ ਹੋਏ, ਪ੍ਰੇਮ ਵਿੱਚ ਰੰਗੇ. "ਰਾਤੇ ਕੀ ਨਿੰਦਾ ਕਰਹਿ, ਐਸਾ ਕਲਿ ਮਹਿ ਡੀਠਾ." (ਗਉ ਅਃ ਮਃ ੧)


ਸੰ. ਸੰਗ੍ਯਾ- ਰਾਤ ਰਾਤਿ। ੨. ਦੇਖੋ, ਪੰਚਰਾਤ੍ਰ.


ਸੰ. ਸੰਗ੍ਯਾ- ਰਾਤ. ਰਜਨੀ. ਉਤਨਾ ਸਮਾਂ ਜਿਤਨਾ ਚਿਰ ਸੂਰਜ ਦਿਖਾਈ ਨਾ ਦੇਵੇ। ੨. ਹਲਦੀ.


ਸੰ. ਸੰਗ੍ਯਾ- ਰਾਤ ਨੂੰ ਫਿਰਨ ਵਾਲਾ, ਚੋਰ। ੨. ਰਾਕ੍ਸ਼੍‍ਸ। ੩. ਉੱਲੂ। ੪. ਚੌਕੀਦਾਰ.


ਸੰ. ਕੁੱਤਾ. ੨. ਵਿ- ਰਾਤ ਨੂੰ ਜਾਗਣ ਵਾਲਾ.


ਦੇਖੋ, ਰਾਤ੍ਰਿ.


ਦੇਖੋ, ਰਾਤ੍ਰਿਚਰ.