Meanings of Punjabi words starting from ਧ

ਧਨਿਕਾ (ਦੁਲਹਨ) ਦਾ ਭਾਗ੍ਯ, ਸੁਹਾਗ। ੨. ਧਨ੍ਯ ਭਾਗ. ਉੱਤਮ ਭਾਗ੍ਯ. ਖ਼ੁਸ਼ਕ਼ਿਸਮਤੀ.


ਦੇਖੋ, ਧਨੁਰਪਾਣਿ. "ਧਨਰਪਾਨ ਧ੍ਰਿਤ- ਮਾਨ ਧਰਾਧਰ." (ਹਜਾਰੇ ੧੦)


ਸੰ. धन्वन्. ਸੰਗ੍ਯਾ- ਧਨੁਸ. ਕਮਾਣ. ਚਾਪ.


ਵਿ- ਧਨਵਾਲਾ. ਧਨੀ. ਦੌਲਤਮੰਦ.


ਸੰ. धन्विन्. ਵਿ- ਧਨੁਸ ਰੱਖਣ ਵਾਲਾ। ੨. ਸੰਗ੍ਯਾ- ਧਨੁਖਧਾਰੀ ਪੁਰਖ.#"ਮਹਾ ਉਗ੍ਰ ਧਨ੍ਵਾ." (ਅਜਰਾਜ) ੩. ਸ਼ਿਵ। ੪. ਅਰਜੁਨ। ੫. ਇੰਦ੍ਰ। ੬. ਗੁਰੂ ਗੋਬਿੰਦ ਸਿੰਘ ਜੀ.