nan
ਵਿ- ਲਘੁ. ਛੋਟਾ. ਛੋਟੀ. ਲੌਢਾ. ਦੇਖੋ, ਲਉਡਾ.
ਦੇਖੋ, ਲਹੁਰਾ। ੨. ਦੇਖੋ, ਲਹੌਰ.
ਵਿ- ਛੋਟਾ. ਲਘੁਤਾ ਵਾਲਾ। ੨. ਸੰਗ੍ਯਾ- ਲਹੌਰ. ਲਵਪੁਰ. "ਤਹੀਂ ਤਿਨੇ ਬਾਂਧੇ ਦੁਇ ਪੁਰਵਾ। ਏਕ ਕੁਸੂਰ ਦੁਤੀਯ ਲਹੁਰਵਾ." (ਵਿਚਿਤ੍ਰ) ਕੁਸ਼ ਨੇ ਕਸੂਰ ਅਤੇ ਲਵ ਨੇ ਲਵਪੁਰ ਆਬਾਦ ਕੀਤਾ.
nan
nan
nan
nan
ਸੰਗ੍ਯਾ- ਲਘੁ. ਲਘੁਤਰ. ਛੋਟਾ ਛੋਟੀ. ਲੌਢਾ. ਲੌਢੀ. "ਲਹੁਰੀ ਸੰਗਿ ਭਈ ਅਬ ਮੇਰੈ." (ਆਸਾ ਕਬੀਰ) ਭਾਵ- ਵਿਵੇਕਬੁੱਧਿ. ਇਸ ਦੇ ਮੁਕਾਬਲੇ ਕੁਮਤਿ ਜੇਠੀ ਹੈ, ਯਥਾ- "ਪਹਿਲੀ ਕੁਰੂਪਿ ਕੁਜਾਤਿ ਕੁਲਖਨੀ." "ਰਾਮ ਬਡੇ ਮੈ ਤਨਿਕ ਲਹੁਰੀਆ." (ਆਸਾ ਕਬੀਰ) "ਇਹੁ ਲਹੁੜਾ ਗੁਰੂ ਉਬਾਰਿਆ." (ਸੋਰ ਮਃ ੫)
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ.