Meanings of Punjabi words starting from ਹ

ਕ੍ਰਿ- ਸ਼ਿਕਸ੍ਤ ਖਾਣੀ. ਪਰਾਜਯ ਨੂੰ ਪ੍ਰਾਪਤ ਹੋਣਾ। ੨. ਬਲ ਦਾ ਘਟਣਾ.


ਸੰ. ਹਾਦੀ ਵਿ- ਹ੍ਰਿਦੇ ਨਾਲ ਹੈ ਜਿਸ ਦਾ ਸੰਬੰਧ. ਦਿਲੀ. ਮਨ ਦਾ। ੨. ਸੰਗ੍ਯਾ- ਪ੍ਰੇਮ. ਪਿਆਰ। ੩. ਅਭਿਪ੍ਰਾਯ. ਮਨ ਦਾ ਭਾਵ.