ਸੰ. क्षुभ् ਕ੍ਸ਼ੁਭ੍. ਧਾ- ਰਿੜਕਣਾ- ਕ੍ਰੋਧ ਕਰਨਾ। ੨. ਦੇਖੋ, ਖੁਭਣਾ.
ਸੰਗ੍ਯਾ- ਧਸਣ. ਗਡਣ. ਜਿਲ੍ਹਣ। ੨. ਦੇਖੋ, ਖੋਭਣ.
nan
ਕ੍ਰਿ- ਧਸਣਾ. ਗਡਣਾ. "ਨਦੀ ਤਰੰਦੀ ਮੈਡਾ ਖੋਜੁ ਨ ਖੁੰਭੈ." (ਵਾਰ ਗੂਜ ੨. ਮਃ ੫) ਸੰਸਾਰਨਦੀ ਤਰਦੇ ਮੇਰਾ ਪੈਰ ਵਿਸਿਆਂ ਦੀ ਜਲ੍ਹਣ ਵਿੱਚ ਨਹੀਂ ਧਸਦਾ.
ਖੁਭੀ. ਧਸੀ. ਗਡੀ. "ਖੁਭੜੀ ਕੁਥਾਇ." (ਸਵਾ ਮਃ ੫)
nan