nan
ਦੇਖੋ, ਕ੍ਰਤਗ੍ਯ ਅਤੇ ਕ੍ਰਿਤਗ੍ਯ.; ਦੇਖੋ, ਕ੍ਰਿਤਗ੍ਯ. "ਕਰਤ ਰਹੇ ਕ੍ਰਤਗ੍ਯ ਕਰੁਣਾਮੈ ਅੰਤਰਜਾਮੀ ਗ੍ਯਾਨ." (ਕਾਨ ਮਃ ੫) ਕ੍ਰਿਪਾਮਯ ਅੰਤਰਯਾਮੀ ਨੂੰ ਜਾਣਕੇ ਕ੍ਰਿਤ ਗ੍ਯਤਾ ਸਹਿਤ ਕਰਮ ਕਰਤ ਰਹੇ। ੨. ਕ੍ਰਿਤਗ੍ਯ (ਕੀਤੀ ਹੋਈ ਕ੍ਰਿਯਾ ਨੂੰ ਜਾਣਨ ਵਾਲਾ) ਕ੍ਰਿਪਾਮਯ ਅੰਤਰਯਾਮੀ ਜਾਣਕੇ ਕਰਮ ਕਰਤ ਰਹੇ. ਭਾਵ- ਜਦ ਪੁਰਖ ਕਰਤਾਰ ਨੂੰ ਕਰਮਾਂ ਦਾ ਗ੍ਯਾਤਾ ਜਾਣਦਾ ਹੈ, ਤਦ ਕੁਕਰਮਾਂ ਵਿੱਚ ਪ੍ਰਵ੍ਰਿੱਤ ਨਹੀਂ ਹੁੰਦਾ.
ਕਿਰ੍ਤ੍ਰਤ੍ਵ ਸੰਗ੍ਯਾ- ਕਰਤਾਪਨ. ਕਰਤਾ ਦਾ ਧਰਮ.
ਸੰ. कर्तन ਕਰ੍ਤਨ. ਸੰਗ੍ਯਾ- ਕੱਟਣਾ। ੨. ਸੂਤ ਕੱਤਣਾ। ੩. ਕਰਣ ਵਾਲਿਆਂ. ਕਰਤਿਆਂ. "ਕਰਤਨ ਮਹਿ ਤੂੰ ਕਰਤਾ ਕਹੀਅਹਿ." (ਗੂਜ ਅਃ ਮਃ ੫)
ਸੰ. कर्तव्य ਕਰ੍ਤਵ੍ਯ. ਵਿ- ਕਰਣ ਯੋਗ੍ਯ. ਕਰਣ ਲਾਇਕ਼. "ਸਰਬ ਕਰਤਬ ਮਮੰਕਰਤਾ." (ਸਹਸ ਮਃ ੫) "ਤਿਸ ਕੇ ਕਰਤਬ ਬਿਰਥੇ ਜਾਤ." (ਸੁਖਮਨੀ)
nan
ਸੰ. कर्तरी ਕਰ੍ਤਰੀ. ਸੰਗ੍ਯਾ- ਕੈਂਚੀ। ੨. ਦੇਖੋ, ਕਰਤਾ ਅਤੇ ਕਰਤ੍ਰੀ.
nan
ਸੰਗ੍ਯਾ- ਹੱਥ ਦਾ ਤਲਾ. ਹਥੇਲੀ. "ਨਵ ਨਿਧਿ ਕਰਤਲ ਤਾਂਕੈ." (ਸੋਰ ਰਵਿਦਾਸ) "ਅਸਟ ਸਿਧਾਨ ਠਾਕੁਰ ਕਰਤਲ ਧਰਿਆ." (ਸੋਦਰੁ) ੨. ਸੰ कर्त्त्र ਕਿਰ੍ਤ੍ਰ. ਛੇਦਕ. "ਰਿਦ ਅੰਤਰ ਕਰਤਲ ਕਾਤੀ." (ਪ੍ਰਭਾ ਬੇਣੀ) ਦਿਲ ਅੰਦਰ ਕ਼ਾਤਿਲ ਛੁਰੀ ਹੈ.
ਦੇਖੋ, ਕਰਤਲ ੨.
nan