nan
ਫ਼ਾ. [نافہ] ਸੰਗ੍ਯਾ- ਮ੍ਰਿਗਨਾਭਿ. ਕਸਤੂਰੀ ਵਾਲੇ ਮ੍ਰਿਗ ਦੀ ਨਾਭਿ ਦੀ ਥੈਲੀ, ਜਿਸ ਵਿੱਚ ਮ੍ਰਿਗਮਦ (ਕਸਤੂਰੀ) ਹੁੰਦੀ ਹੈ.
ਦੇਖੋ, ਨਫੀਰੀ. "ਮ੍ਰਿਦੰਗ ਝਾਲ ਨਾਫਿਰੰ." (ਰਾਮਾਵ)