ਸੰਗ੍ਯਾ- ਫੁੱਲ. ਦੇਖੋ, ਪ੍ਰਸੂਨ. "ਸੈਲਨ ਕਾਨਨ ਸੋਂ ਧਰਨੀ ਪਰਸੂਨਹਿ ਜ੍ਯੋਂ ਜਿਨ ਸੀਸ ਉਠਾਈ". (ਨਾਪ੍ਰ) ਸ਼ੇਸਨਾਗ ਨੇ ਸਾਰੀ ਪ੍ਰਿਥਿਵੀ ਫੁੱਲ ਸਮਾਨ ਸਿਰ ਤੇ ਚੁੱਕੀ ਹੋਈ ਹੈ.
ਸੰ. ਪ੍ਰਸ੍ਵੇਦ. ਸੰਗ੍ਯਾ- ਪਸੀਨਾ. ਮੁੜ੍ਹਕਾ.
ਦੇਖੋ, ਪਰਸੁ ੨. "ਬਰਛੀ ਅਰੁ ਢਾਲ ਗਦਾ ਪਰਸੋ." (ਕਲਕੀ) ੨. ਦੇਖੋ, ਪਰਸੋਂ.
ਸੰ. परश्वस्. ਕ੍ਰਿ. ਵਿ- ਆਉਣ ਵਾਲੇ ਦਿਨ ਤੋਂ ਅਗਲੇ ਦਿਨ। ੨. ਵੀਤ ਗਏ ਦਿਨ ਤੋਂ ਪਿਛਲੇ ਦਿਨ। ੩. ਪਰ- ਦਿਵਸ. ਸੰਗ੍ਯਾ- ਦੂਜਾ ਦਿਨ.
nan
ਦੇਖੋ, ਪ੍ਰਸੰਸਾ.
nan
nan
ਸੰ. ਸੰਗ੍ਯਾ- ਜੋੜ. ਮੀਜ਼ਾਨ। ੨. ਸ਼ੁਮਾਰ। ੩. ਦੇਖੋ, ਯਥਾਸੰਖ੍ਯ.
nan