Meanings of Punjabi words starting from ਲ

ਸੰ. लण्ड. ਵਿਸ੍ਟਾ ਦੀ ਬੱਤੀ। ੨. ਦੇਖੋ, ਲੰਡ.


ਅ਼. [لُعاب] ਸੰਗ੍ਯਾ- ਜੀਭ ਹੇਠ ਦੀ ਗਿਲਟੀਆਂ ਵਿੱਚੋਂ ਟਪਕਿਆ ਹੋਇਆ ਪਾਣੀ, ਜਿਸ ਨਾਲ ਗ਼ਿਜਾਤਰ ਹੁੰਦੀ ਹੈ. ਥੁੱਕ। ੨. ਕਿਸੇ ਦਵਾ ਦਾ ਲੇਸਦਾਰ ਰਸ.