Meanings of Punjabi words starting from ਪ

ਦੇਖੋ, ਪ੍ਰਸੰਗ। ੨. ਸਿਲਸਿਲਾ. "ਆਵਾਗਵਨੁ ਹੋਤ ਹੈ ਫੁਨਿ ਫੁਨਿ, ਇਹੁ ਪਰਸੰਗੁ ਨ ਤੂਟੈ." (ਰਾਮ ਕਬੀਰ)


ਦੇਖੋ, ਪ੍ਰਸੰਨ.


ਪਰ- ਸ੍‍ਤ੍ਰੀ, ਦੂਜੇ ਦੀ ਵਹੁਟੀ. ਆਪਣੀ ਵਿਵਾਹਿਤਾ ਇਸਤ੍ਰੀ ਤੋਂ ਭਿੰਨ ਇਸਤ੍ਰੀ.


ਸੰ. ਪਰਾਏ (ਦੂਸਰੇ) ਲਈ ਉੱਚਾਰਣ ਕੀਤਾ ਕ੍ਰਿਯਾਪਦ. ਇਸ ਦੇ ਵਿਰੁੱਧ ਆਪਣੇ ਲਈ ਉੱਚਾਰਣ ਕੀਤਾ ਕ੍ਰਿਯਾਪਦ ਆਤਮਨੇਪਦ ਹੈ. transitive ਅਤੇ intransitive.