nan
nan
ਫ਼ਾ. [برقانداز] ਸੰਗ੍ਯਾ- ਬੰਦੂਕ਼ ਰੱਖਣ ਵਾਲਾ ਸਿਪਾਹੀ. ਬਰਕ਼ (ਰੌਸ਼ਨੀ) ਅੰਦਾਜ਼ (ਫੈਂਕਣ ਵਾਲਾ). "ਬਰਕਦਾਜ ਸੰਗ ਪ੍ਰਭੁ ਲਏ." (ਗੁਰੁਸੋਭਾ) ੨. ਚੌਕੀਦਾਰ. ਪਹਿਰੂ. "ਬਰਕੰਦਾਰ ਸਜਾਦੇ ਗਏ." (ਗੁਵਿ ੧੦)
ਸੰ. ਵਰ੍ਸ. ਸੰਗ੍ਯਾ- ਵਰ੍ਹਾ. ਸਾਲ "ਗਯਉ ਦੁਖ ਦੂਰਿ ਬਰਖਨ ਕੋ." (ਸਵੈਯੇ ਮਃ ੪. ਕੇ) ੨. ਫ਼ਾ. [برخ] ਬਰਖ਼. ਹਿੱਸਾ. ਭਾਗ। ੩. ਤਾਲ। ੪. ਬਿਜਲੀ। ੫. ਓਸ. ਤ੍ਰੇਲ. ਸ਼ਬਨਮ.
ਸੰ. ਵਰ੍ਸਾ. ਸੰਗ੍ਯਾ- ਮੀਂਹ. ਬਾਰਿਸ਼.
nan
ਫ਼ਾ. [برخاست] ਵਿ- ਵਿਸਰਜਨ ਕੀਤਾ. "ਭੀ ਬਰਖਾਸ੍ਤ ਸਭ ਸਭਾ." (ਗੁਪ੍ਰਸੂ) ੨. ਮੌਕੂਫ਼. ਹਟਾਇਆ ਹੋਇਆ। ੩. ਸੰਗ੍ਯਾ- ਸਭਾ ਦਾ ਉਠ ਜਾਣਾ.
nan
ਫ਼ਾ. [برخاستن] ਕ੍ਰਿ- ਉਠ ਖੜੇ ਹੋਣਾ.
nan
nan