Meanings of Punjabi words starting from ਭ

ਵਿ- ਭੁੱਖ ਕਰਕੇ ਦੁਖੀ. ਭੂਖਾ. ਬੁਭੁਕ੍ਸ਼ਾਧਰ। ੨. ਲਾਲਚੀ. ਤ੍ਰਿਸਨਾਲੁ.


ਦੇਖੋ, ਭੁਖ. "ਬਹੁੜਿ ਨ ਤ੍ਰਿਸਨਾ ਭੁਖੜੀ." (ਸੂਹੀ ਮਃ ੫. ਗੁਣਵੰਤੀ) ੨. ਦੇਖੋ, ਭੁਕੜੀ.


ਸੰ. ਬੁਭੁਕ੍ਸ਼ੁ ਵਿ- ਜਿਸ ਨੂੰ ਖਾਣ ਦੀ ਇੱਛਾ ਹੈ. ਭੂਖਾ ਕ੍ਸ਼ੁਧਾ ਵਾਲਾ.