ਸੰ. ਵਿ- ਜਠਰ (ਉਦਰ) ਨਾਲ ਹੈ ਜਿਸਦਾ ਸੰਬੰਧ। ੨. ਸੰਗ੍ਯਾ- ਸੰਤਾਨ. ਔਲਾਦ। ੩. ਭੁੱਖ। ੪. ਜਠਾਰਗਨਿ.
ਜਠਰ (ਪੇਟ) ਦੇ ਰੋਗ. ਦੇਖੋ, ਉਦਰ ਰੋਗ.
ਜਾੜਾ. ਸ਼ੀਤ. ਦੇਖੋ, ਜਾਡ੍ਯ ੨. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ)
nan
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ.