ਅਗਨਿ ਦ੍ਵਾਰਾ. ਅੱਗ ਨਾਲ. "ਭ੍ਰਮਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ." (ਸਾਰ ਮਃ੫) ਰਾਮ ਨਾਮ ਰੂਪ ਅੱਗ ਨਾਲ ਭਸਮ ਹੋ ਗਏ.
ਫ਼ਾ. [پرہیز] ਸੰਗ੍ਯਾ- ਰੁਕਣ ਦਾ ਭਾਵ. ਸੰਯਮ। ੨. ਬੁਰਾਈ ਤੋਂ ਦੂਰ ਰਹਿਣ ਦਾ ਨਿਯਮ। ੩. ਪੱਥ (ਪਥ੍ਯ).
nan
ਫ਼ਾ. [پرہیزگار] ਸੰਗ੍ਯਾ- ਸੰਯਮੀ. ਪੱਥ ਰੱਖਣ ਵਾਲਾ। ੨. ਦੋਸਾਂ ਤੋਂ ਦੂਰ ਰਹਿਣ ਵਾਲਾ. ਵਿਕਾਰਾਂ ਤੋਂ ਬਚਣ ਵਾਲਾ.
nan
ਫ਼ਾ. [پرہیزیدن] ਕ੍ਰਿ- ਰੁਕਣਾ. ਪਿੱਛੇ ਹਟਣਾ. ਵਿਸੇ ਵਿਕਾਰਾਂ ਤੋਂ ਬਚਣਾ.
ਦੇਖੋ, ਪਰਿਕਰ.
nan
ਦੇਖੋ, ਪ੍ਰਕਾਸ.