Meanings of Punjabi words starting from ਸ

ਵਿ- ਪੁਤ੍ਰ ਵਾਲਾ. ਔਲਾਦ ਵਾਲਾ। ੨. ਅੱਛੇ (ਨੇਕ) ਪੁਤ੍ਰ ਵਾਲਾ.


ਦੇਖੋ, ਸਤ ਪੁਰਖ. ੨. ਸ- ਪੁਰਖ. ਉਹੀ (ਵਹੀ) ਆਦਮੀ.


ਫ਼ਾ. [سپُرد] ਸਿਪੁਰਦ. ਹਵਾਲੇ ਕੀਤਾ ਹੋਇਆ. ਸੌਂਪਿਆ. ਦੇਖੋ, ਸਿਪੁਰਦਨ.


ਦੇਖੋ, ਸਿਪੁਰਦਨ.


ਵਿ- ਪੁੰਨ ਸਹਿਤ. ਪਵਿਤ੍ਰਤਾ ਸਹਿਤ। ੨. ਦੇਖੋ, ਸਬਦ ਸਪੁੰਨ.


ਦੇਖੋ, ਸਪੁੱਤ ਅਤੇ ਸੁਪੂਤ.


ਦੇਖੋ, ਸਪੁੱਤਾ.