Meanings of Punjabi words starting from ਕ

ਫ਼ਾ. [کردیم] ਅਸੀਂ ਕੀਤਾ. "ਕਰਦੇਮ ਬਦੀ ਖਿਆਲ." (ਤਿਲੰ ਮਃ ੧)


ਦੇਖੋ, ਕਰਦਨ.


ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧.


ਦੇਖੋ, ਕਰਣ ਕਾਰਣ.


ਦੇਖੋ, ਕਰਣਧਾਰ.


ਦੇਖੋ, ਕਰਣਪਲਾਹ.


ਦੇਖੋ, ਕਰਣਪੂਰ. "ਕਰਨਪੂਰ ਬਰ ਬੇਸਰ ਕੀਨੇ." (ਨਾਪ੍ਰ)


ਸੰਗ੍ਯਾ- ਕੰਨਾ ਦਾ ਗਹਿਣਾ, ਜੋ ਫੁੱਲ ਦੀ ਸ਼ਕਲ ਦਾ ਹੁੰਦਾ ਹੈ.