Meanings of Punjabi words starting from ਪ

ਪਰਕਾਰ੍‍ਯ. ਪਰਾਇਆ ਕੰਮ.


ਦੇਖੋ, ਪ੍ਰਕਾਰ. "ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ." (ਵਾਰ ਸਾਰ ਮਃ ੪)


ਦੇਖੋ, ਪ੍ਰਕਾਰ. "ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ." (ਵਾਰ ਸਾਰ ਮਃ ੪)


ਫ਼ਾ. [پرکالہ] ਸੰਗ੍ਯਾ- ਚਿੰਗਾੜਾ. ਵਿਸਫੁਲਿੰਗ.


ਦੇਖੋ, ਪਰਕਿਰਤੀ.


ਸੰਗ੍ਯਾ- ਪਰਕ੍ਰਿਤ੍ਯ. ਪਰਾਇਆ ਕੰਮ. "ਸੂਦੁ ਵੈਸੁ ਪਰਕਿਰਤਿ ਕਮਾਵੈ." (ਗਉ ਮਃ ੪) ੨. ਦੇਖੋ, ਪ੍ਰਕ੍ਰਿਤਿ. "ਪਰਕਿਰਤਿ ਛੋਡੈ. ਤਤੁ ਪਛਾਣੈ." (ਭੈਰ ਮਃ ੩)