Meanings of Punjabi words starting from ਸ

ਵਿ- ਪੁਤ੍ਰਵਤੀ. ੨. ਸੁਪੁਤ੍ਰ ਵਾਲੀ.


ਵਿ- ਪੂਰਣਤਾ ਸਹਿਤ. ਭਰਿਆ ਹੋਇਆ. "ਦ੍ਰੁਮ ਸਪੂਰ ਜਿਉ ਨਿਵੈ." (ਸਵੈਯੇ ਮਃ ੨. ਕੇ) ੨. ਦੇਖੋ, ਸੁਪੂਰ.


ਫ਼ਾ. [سپید] ਵਿ- ਸ੍ਵੇਤ. ਚਿੱਟਾ. ਉੱਜਲ.


ਦੇਖੋ, ਸਪੈਲਾ.


ਦੇਖੋ, ਸਪੇਦ.