Meanings of Punjabi words starting from ਹ

ਸੰਗ੍ਯਾ- ਰੱਬੀ. ਆਸਾਢ (ਹਾੜ੍ਹ) ਤੀਕ ਆਉਣ ਵਾਲੀ ਫਸਲ। ੨. ਇਕ ਜੱਟ ਗੋਤ, ਜੋ ਰਿਆਸਤ ਜੀਂਦ ਦੇ ਇਲਾਕੇ ਬਹੁਤ ਪਾਇਆ ਜਾਂਦਾ ਹੈ.


ਵਿੱਜ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ। ੨. ਦੇਖੋ, ਹਾੜ੍ਹ। ੩. ਹਾੜਨ (ਅੰਦਾਜ਼ਾ ਕਰਨ) ਵਾਲਾ। ੪. ਹਾੜੇਗਾ.


ਮਗਹਰ ਦੇ ਆਸ ਪਾਸ ਦੀ ਜ਼ਮੀਨ. ਦੇਖੋ. ਮਗਹਰ "ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ." (ਆਸਾ ਕਬੀਰ)


ਹੜੰਬੇ ਵਿੱਚ. ਮਗਹਰ ਵਿੱਚ. ਦੇਖੋ, ਹਾੜੰਬਾ ਅਤੇ ਮਗਹਰ.


ਦੇਖੋ, ਅਖਾੜ.


ਦੇਖੋ, ਅਖਾੜ.


ਹਾੜ੍ਹ ( ਆਸਾਢ- ਹਾੜ੍ਹ) ਮਹੀਨੇ ਹੋਣ ਵਾਲਾ.


ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!