Meanings of Punjabi words starting from ਨ

ਦੇਖੋ, ਨਾਮਧਰੀਕ, "ਨਾਮਧਾਰੀ ਸਰਨਿ ਤੇਰੀ." (ਕਲਿ ਮਃ ੫) ੨. ਸੰਗ੍ਯਾ- ਗੁਰੂ ਦ੍ਵਾਰਾ ਨਾਮਮੰਤ੍ਰ ਧਾਰਨ ਵਾਲਾ। ੩. ਦੇਖੋ, ਰਾਮਸਿੰਘ ੮.


ਦੇਖੋ, ਨਾਮਧਰੀਕ. "ਨਾਮਧਾਰੀਕ ਝੂਠੇ ਸਭਿ ਸਾਕ." (ਗਉ ਮਃ ੫) "ਨਾਮਧਾਰੀਕ ਉਦਾਰੇ, ਭਗਤਹ ਸੰਸਾ ਕਉਨ ?" (ਆਸਾ ਛੰਤ ਮਃ ੫)


ਸੰਗ੍ਯਾ- ਪ੍ਰਸਿੱਧੀ. ਮਹਿਮਾ. "ਨਾਮ ਕੀ ਨਾਮਨਾ ਸਪਤ ਦੀਪਾ." (ਮਲਾ ਰਵਿਦਾਸ)


ਫ਼ਾ. [ناموُردشزمان] ਜ਼ਮਾਨਾ ਉਸ ਦਾ ਨਾਮ ਲੈਂਦਾ ਹੈ. ਭਾਵ- ਆਪਣੇ ਸਮੇਂ ਵਿੱਚ ਪ੍ਰਸਿੱਧ.


ਦੇਖੋ, ਨਾਮਅਭ੍ਯਾਸ.


ਨਾਮ ਦੇ ਰਸ ਵਿੱਚ। ੨. ਨਾਮਰਸ ਦ੍ਵਾਰਾ. "ਨਾਮਰਸਿ ਜੋ ਜਨ ਤ੍ਰਿਪਤਾਨੇ." (ਸੁਖਮਨੀ)


ਨਾਮ ਅਤੇ ਸ਼ਕਲ. ਭਾਵ- ਸੰਸਾਰ. ਜਗਤ.