nan
nan
ਦੇਖੋ ਪਰਿਕ੍ਰਮਾ.
ਦੇਖੋ, ਪ੍ਰਕ੍ਰਿਤਿ. "ਪਰਮਦਭੁਤੰ ਪਰਕ੍ਰਿਤਿ ਪਰੰ." (ਗੂਜ ਜੈਦੇਵ)
ਵਿ- ਜੋ ਪ੍ਰਕ੍ਰਿਤਿ ਤੋਂ ਪਰੇ ਹੈ. ਦੇਖੋ, ਪਰਕ੍ਰਿਤਿ ਅਤੇ ਪ੍ਰਕ੍ਰਿਤਿ.
ਸੰਗ੍ਯਾ- ਚੰਗੀ ਤਰਾਂ ਦੇਖਣ ਦੀ ਕ੍ਰਿਯਾ. ਗੁਣ ਦੋਸ ਦੀ ਪੜਤਾਲ. ਜਾਂਚ. ਦੇਖੋ, ਪਰੀਕ੍ਸ਼ਾ। ੨. ਗੁਣ ਦੋਸ ਜਾਣਨ ਦੀ ਪਹਿਚਾਣ. ਵਿਵੇਕਸ਼ਕਤਿ.
nan
ਕ੍ਰਿ- ਪਰੀਕ੍ਸ਼੍ਣ. ਧ੍ਯਾਨ ਨਾਲ ਦੇਖਣਾ. ਜਾਚਣਾ. ਪੜਤਾਲਣਾ. ਗੁਣ ਦੋਸ ਦਾ ਵਿਚਾਰ ਕਰਨਾ.
ਪਰਖਦਾ ਹੈ. ਪਰੀਕ੍ਸ਼ਾ ਕਰਦਾ ਹੈ। ੨. ਦੇਖਦਾ ਹੈ. "ਗੁਰਮਤਿ ਸੱਤਿ ਕਰ ਪਰਖਤ ਅੰਧ ਹੈ." (ਭਾਗੁ ਕ)
nan
nan