ਸੰਗ੍ਯਾ- ਸੱਪ ਰੱਖਣ ਵਾਲਾ. ਸੱਪ ਪਾਲਣ ਵਾਲਾ. "ਇੱਕ ਦ੍ਯੋਸ ਬਿਖੈ ਇਕ ਆਇ ਸਪੈਲਾ." (ਗੁਪ੍ਰਸੂ) ਲਾ ਪ੍ਰਤ੍ਯਯ ਅੰਤ ਲਗਣ ਤੋਂ ਵਾਨ (ਵਾਲਾ) ਅਰਥ ਹੋ ਜਾਂਦਾ ਹੈ. ਜਿਵੇਂ- ਗੁਸੈਲਾ. ਕਟੈਲਾ.
ਸੱਪ ਦਾ ਛੋਟਾ ਬੱਚਾ.
nan
ਸੰ. स्पन्द. ਧਾ- ਕੰਬਣਾ. ਥਰਥਰਾਉਣਾ. ਜਾਣਾ। ੨. ਸੰਗ੍ਯਾ- ਕੰਬਣ ਦੀ ਕ੍ਰਿਆ। ੩. ਵੇਗ. ਚਾਲ. "ਸਪੰਦ ਮਯ ਪ੍ਰਭੰਜਨੇ ਜਲੇ ਦ੍ਰਵੰਤ ਰੂਪ ਹੋਂ." (ਨਾਪ੍ਰ) ਪ੍ਰਭੰਜਨ (ਪੌਣ) ਵਿੱਚ ਵੇਗ ਰੂਪ.
ਦੇਖੋ, ਸੰਪੰਨ, "ਗ੍ਯਾਨ ਸਪੰਨ ਭਏ ਸੁਖ ਪਾਈ." (ਨਾਪ੍ਰ)
nan
nan
nan
nan