Meanings of Punjabi words starting from ਨ

ਵਿ- ਨਾਉਂ ਲੈਣ ਵਾਲਾ. "ਉਸ ਦਾ ਕੋਈ ਨਾਮਲੇਵਾ ਨਾ ਰਹਿਆ." (ਜਸਾ)

ਫ਼ਾ. [نامور] ਵਿ- ਪ੍ਰਸਿੱਧ. ਵਡੇ ਨਾਮ ਵਾਲਾ.

ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।

ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।

ਨਾਮਦੇਵ ਦੀ ਵੰਸ਼ ਵਿੱਚ ਹੋਣ ਵਾਲਾ। ੨. ਨਾਮਦੇਵ ਦਾ ਉਪਾਸਕ। ੩. ਸਾਰੇ ਛੀਂਬੇ ਆਪਣੇ ਤਾਈਂ ਨਾਮਾਬੰਸੀ ਅਖਾਉਣ ਵਿੱਚ ਸਨਮਾਨ ਸਮਝਦੇ ਹਨ.