Meanings of Punjabi words starting from ਇ

ਵਿ- ਏਕਲ. ਅਕੇਲਾ. ਬਿਨਾ ਸਾਥੀ. "ਥਕੇ ਕਵਲ ਇਕਲ." (ਸ. ਫਰੀਦ) ਇਸ ਥਾਂ ਕਮਲ ਤੋਂ ਭਾਵ ਰੂਹ ਹੈ.


ਦੇਖੋ, ਇਕੁਲਾਹਾ.


ਅ. ਯੂ. ਫ਼ਾ. [اقلیم] ਸੰਗ੍ਯਾ- ਵਲਾਇਤ. ਵਰ੍ਸ. ਦੇਸ਼ ਦੇਖੋ, ਅੰ. Clime.


ਡਿੰਗ. ਸੰਗ੍ਯਾ- ਇੱਕ ਨੇਤ੍ਰ ਵਾਲਾ. ਕਾਉਂ. ਕਾਕ. ਦੇਖੋ, ਕਾਣਾ ੨.


ਵਿ- ਏਕਲ ਪੁਤ੍ਰ. ਇੱਕਲਾ ਪੁਤ੍ਰ. ਇੱਕੋ ਬੇਟਾ। ੨. ਇਕੱਲਾ. ਜਿਸ ਦਾ ਦੂਜਾ ਸਾਥੀ ਨਹੀਂ। ੩. ਜਿਸ ਦੇ ਤੁੱਲ ਦੂਜਾ ਨਹੀਂ